ਗੁਰਦਾਸਪੁਰ ਵਿੱਚ ਸ਼ਰੇਆਮ ਹਸਪਤਾਲ ਦੇ ਐਮਰਜੰਸੀ ਦੇ ਵਿੱਚ ਦੋ ਧਿਰਾਂ ਦੇ ਵਿੱਚ ਹੋਇਆ ਤਕਰਾਰ ਇੱਕ ਦੂਜੇ ਦੇ ਉੱਪਰ ਕਰ ਦਿਤਾ।ਮੌਕੇ ਤੇ ਮੌਜੂਦ ਡਾਕਟਰ ਅਤੇ ਸਟਾਫ ਕਈ ਚਿਰ ਰਹੇ ਡਰ ਦੇ ਸਾਏ ਵਿੱਚ ਸਹਿਮੇ ਹੋਏ ਨਜ਼ਰ ਆਏ।ਇਸ ਦੌਰਾਨ ਹਸਪਤਾਲ ਵਿਚ ਦਾਖਿਲ ਮਰੀਜਾਂ ਅਤੇ ਉਹਨਾਂ ਦੇ ਅਟੈਂਡੈਂਟ ਵਿੱਚ ਵੀ ਮਚੀ ਭੱਜਦੌੜ ਮੱਚ ਗਈ। ਦੋਨਾਂ ਧਿਰਾਂ ਦੌਰਾਨ ਹੋਏ ਝਗੜੇ ਦਾ ਕਾਰਨ ਅਜੇ ਤਕ ਸਫ ਨਹੀਂ ਹੋਇਆ।
ਦੇਖੋ ਦੇਰ ਰਾਤ ਦੀਆਂ ਮੌਕੇ ਦੀਆਂ ਲਾਈਵ ਤਸਵੀਰਾਂ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ