November 22, 2026
file 000000000d7c8208ae9ccbb6b78971bd

ਗੁਰਦਾਸਪੁਰ ਵਿੱਚ ਸ਼ਰੇਆਮ ਹਸਪਤਾਲ ਦੇ ਐਮਰਜੰਸੀ ਦੇ ਵਿੱਚ ਦੋ ਧਿਰਾਂ ਦੇ ਵਿੱਚ ਹੋਇਆ ਤਕਰਾਰ ਇੱਕ ਦੂਜੇ ਦੇ ਉੱਪਰ ਕਰ ਦਿਤਾ।ਮੌਕੇ ਤੇ ਮੌਜੂਦ ਡਾਕਟਰ ਅਤੇ ਸਟਾਫ ਕਈ ਚਿਰ ਰਹੇ ਡਰ ਦੇ ਸਾਏ ਵਿੱਚ ਸਹਿਮੇ ਹੋਏ ਨਜ਼ਰ ਆਏ।ਇਸ ਦੌਰਾਨ ਹਸਪਤਾਲ ਵਿਚ ਦਾਖਿਲ ਮਰੀਜਾਂ ਅਤੇ ਉਹਨਾਂ ਦੇ ਅਟੈਂਡੈਂਟ  ਵਿੱਚ ਵੀ ਮਚੀ ਭੱਜਦੌੜ ਮੱਚ ਗਈ। ਦੋਨਾਂ ਧਿਰਾਂ ਦੌਰਾਨ ਹੋਏ ਝਗੜੇ ਦਾ ਕਾਰਨ ਅਜੇ ਤਕ ਸਫ ਨਹੀਂ ਹੋਇਆ।

ਦੇਖੋ ਦੇਰ ਰਾਤ ਦੀਆਂ ਮੌਕੇ ਦੀਆਂ ਲਾਈਵ ਤਸਵੀਰਾਂ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ

ਦੋ ਧਿਰਾਂ ਵਿਚ ਹੋਈ ਤਕਰਾਰ ਦੀਆਂ ਤਸਵੀਰਾਂ

Leave a Reply

Your email address will not be published. Required fields are marked *